ਜਲੰਧਰ ਦੇ ਚਾਰ ਸਿਤਾਰਾ ਹੋਟਲ ‘ਚ ਠਹਿਰੇ ਸਨ ਸੀਐੱਮ ਮਾਨ ਤੇ ਕੇਜਰੀਵਾਲ, ਪ੍ਰਸ਼ਾਸਨ ਨੂੰ ਆਇਆ 2.18 ਲੱਖ ਦਾ ਬਿੱਲ, RTI ‘ਚ ਹੋਇਆ ਖੁਲਾਸਾ

 ਜਲੰਧਰ, 29 ਅਗਸਤ ( ਦ ਪੰਜਾਬ ਵਾਇਰ) । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਆਗੂਆਂ ਦੀ ਜਲੰਧਰ ਦੇ ਇਕ ਚਾਰ ਸਿਤਾਰਾ ਹੋਟਲ ਵਿੱਚ ਠਹਿਰਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 2.18 ਲੱਖ ਰੁਪਏ ਦਾ ਬਿੱਲ ਮਿਲਿਆ ਹੈ। ਹੋਟਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਿੱਲ ਭੇਜ ਕੇ ਅਦਾਇਗੀ ਦੀ ਮੰਗ ਕੀਤੀ … Continue reading ਜਲੰਧਰ ਦੇ ਚਾਰ ਸਿਤਾਰਾ ਹੋਟਲ ‘ਚ ਠਹਿਰੇ ਸਨ ਸੀਐੱਮ ਮਾਨ ਤੇ ਕੇਜਰੀਵਾਲ, ਪ੍ਰਸ਼ਾਸਨ ਨੂੰ ਆਇਆ 2.18 ਲੱਖ ਦਾ ਬਿੱਲ, RTI ‘ਚ ਹੋਇਆ ਖੁਲਾਸਾ